Friday 28 September 2012

Dasam Granth on Pilgrimages

ਜਰੂਰੀ ਬੇਨਤੀ : ਕਿਰਪਾ ਕਰ ਕੇ ਹੇਠ ਲਿਖੀਆਂ ਸਾਰੀਆਂ ਦਸਮ ਬਾਣੀ ਦੀਆ ਸਤਰਾ ਧਿਆਨ ਨਾਲ ਪੜ੍ਹਨ ਸਮਝਣ ਦੀ ਖੇਚਲ ਕਰਨਾ ਜੀ, ਆਪਜੀ ਆਪ ਵੀ ਇਹਨਾ ਸਤਰਾ ਨੂੰ ਚੇਤੇ ਰਖੋ ਅਤੇ ਹੋਰਨਾ ਗੁਰਮੁੱਖ ਪਿਆਰਆ ਨੂੰ ਪੜ੍ਹਾਉਣ ਸਮਝਾਉਣ ਦੀ ਸੇਵਾ ਕਰੋ ਜੀ।



ਆਮ ਦਸਮ ਗ੍ਰੰਥ ਸਾਹਿਬ ਜੀ ਬਾਣੀ ਦਾ ਵਿਰੋਧ ਕਰਨ ਵਾਲੀਆ ਪੰਥ ਵਿਰੋਧੀ ਤਾਕਤਾਂ ਨੇ ਇਹ ਨਿਰਾ ਝੂਠਾ ਪ੍ਰਚਾਰ ਕੀਤਾ ਹੈ ਅਤੇ ਕਰ ਰਹੀਆਂ ਹਨ ਕਿ  ਦਸਮ ਗ੍ਰੰਥ ਸਾਹਿਬ ਹਿੰਦੂ ਤੀਰਥਾਂ ਦੇ ਮਹਾਤਮ ਕਰਦਾ ਹੈ । ਗੁਰਮਤਿ ਦਰਸ਼ਨ (ਫਲਸਫਾ)  ਤੋ ਸੱਖਣੇ ਮਨਮੁੱਖੀ ਲੋਗ ਕੁਝ ਸਤਰਾ ਦੇ ਆਪਣੀ ਮਨਮਤਿ ਰਾਹੀ ਗਲਤ ਅਤੇ ਮਨਘੜ੍ਹਤ ਅਰਥ ਕਰ ਕੇ ਨਿਰਾ ਝੂਠ ਪ੍ਰਚਾਰ ਕਰ ਰਹੀਆਂ ਹਨ । 


ਸੰਗਤਾਂ ਦੇ ਚਰਨਾ ਵਿਚ ਬੇਨਤੀ ਹੈ ਕਿ  ਉਹ ਇਹ ਸਾਰੀਆਂ ਪੰਕਤੀਆਂ ਪੜ੍ਹ ਕੇ ਗੁਰਮਤਿ ਵਿਚਾਰਧਾਰਾ ਦਾ ਲਾਭ ਲੈਣ । ਸਿੱਖੀ ਸਰਚ ਦਸਮ ਗ੍ਰੰਥ ਸਾਹਿਬ ਦੇ ਵਿਚ ਆਏ ਹੋਰ ਵਿਸ਼ਿਆਂ ਤੇ ਦਸਮ ਗ੍ਰੰਥ ਸਾਹਿਬ ਵਿਚੋਂ ਉਹਨਾ ਸਤਰਾ ਦੇ ਗੁਰਮਤਿ ਅਨੁਸਾਰੀ ਸਹੀ ਭਾਵ ਅਤੇ ਮੂਲ ਅਧਾਰ ਆਪ  ਸੰਗਤ ਨਾਲ ਸਾਂਝਾ ਕਰ ਰਿਹਾ ਹੈ ਅਤੇ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਅੱਗੇ ਵੀ ਕਰਦਾ ਰਹੇਗਾ ।


ਤੀਰਥ ਨਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਬਿਸੇਖੈ ॥  
 ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ
ਪਉਨ ਅਹਾਰ ਜਤੀ ਜਤ ਧਾਰ ਸਬੈ ਸੁ ਬਿਚਾਰ ਹਜਾਰਕ ਦੇਖੈ  

ਸ੍ਰੀ ਭਗਵਾਨ ਭਜੇ ਬਿਨੁ ਭੂਪਤਿ ਏਕ ਰਤੀ ਬਿਨੁ ਏਕ ਲੇਖੈ ੨੪
 

Taking bath at holy places, exercising mercy, controlling passions, performing acts of charity, practicing austerity and many special rituals. Studying of Vedas, Puranas and holy Quran and scanning all this world and the next world. Subsisting only on air, practicing continence and meeting thousands of persons of all good thoughts. But O King! Without the remembrance of the Name of the Lord, all this is of no account, being without an iota of the Grace of the Lord. 4.24.
(Akaal Ustat, Sri Mukhwaak Patshahi 10)
 
 
ਕਈ ਤੀਰਥ ਤੀਰਥ ਭਰਮਤ ਸੁ ਭਰਮ  
ਕਈ ਅਗਨਿਹੋਤ੍ਰ ਕਈ ਦੇਵ ਕਰਮ
ਕਈ ਕਰਤ ਬੀਰ ਬਿਦਿਆ ਬਿਚਾਰ  

 ਨਹੀਂ ਤਦਪਿ ਤਾਸੁ ਪਾਯਤ ਪਾਰ ੧੪੧੩੪

Many wander away on various pilgrim-stations, in delusion. Some perform havens and some perform rituals to please gods. Some pay consideration to the learning of warfare. Still they cannot comprehend of the Lord.14.134.
(Akaal Ustat, Sri Mukhwaak Patshahi 10)
 
ਤੀਰਥ ਜਾਤ੍ਰ ਦੇਵ ਪੂਜਾ ਗੋਰ ਕੋ ਅਧੀਨ  
ਸਰਬ ਸਪਤ ਪਤਾਰ ਕੇ ਤਰਿ ਜਾਨੀਐ ਜਿਹ ਜੋਤ

He is beyond the impact of pilgrimage, worship of deities and the sacrament of creation. His Light Pervades in all the beings of the seven nether-worlds down below.
(Akaal Ustat, Sri Mukhwaak Patshahi 10)

 
ਤੀਰਥ ਕੋਟ ਕੀਏ ਇਸਨਾਨ ਦੀਏ ਬਹੁ ਦਾਨ ਮਹਾ ਬ੍ਰਤ ਧਾਰੇ
ਦੇਸ ਫਿਰਿਓ ਕਰ ਭੇਸ ਤਪੋਧਨ ਕੇਸ ਧਰੇ ਮਿਲੈ ਹਰਿ ਪਿਆਰੇ



Having taken bath at millions of pilgrim-stations, having given many gifts in charity and giving observed important fasts. Having wandered in the garb of an ascetic in many countries and having worn matted hair, the beloved Lord could not be realised.
(Akaal Ustat, Sri Mukhwaak Patshahi 10)
 
ਨਿਵਲ ਆਦਿ ਕਰਮਣੰ ਅਨੰਤ ਦਾਨ ਧਰਮਣੰ  
ਅਨੰਤ ਤੀਰਥ ਬਾਸਨੰ ਏਕ ਨਾਮ ਕੇ ਸਮੰ ੧੧੮੯
The performance of Neoli Karma (cleansing of intestines): the innumerable religious acts of giving charities; Abiding at pilgrim-stations for numberless times; all these acts do not equal do not equal the merit of the remembrance of the Name of One Lord.11.89.
(Gyan Parbodh, Sri Mukhwaak Patshahi 10)

 
ਬ੍ਰਤਾਦਿ ਦਾਨ ਸੰਜਮਾਦਿ ਤੀਰਥ ਦੇਵ ਕਰਮਣੰ  
ਹੈ ਆਦਿ ਕੁੰਜ ਮੇਦ ਰਾਜਸੂ ਬਿਨਾ ਭਰਮਣੰ
ਨਿਵਲ ਆਦਿ ਕਰਮ ਭੇਖ ਅਨੇਕ ਭੇਖ ਮਾਨੀਐ  
ਅਦੇਖ ਭੇਖ ਕੇ ਬਿਨਾ ਸੁ ਕਰਮ ਭਰਮ ਜਾਨੀਐ ੧੦੬


The Karmas which come in the categories of fasts etc., charities, restraints etc., bathing at pilgrim-stations and worship of gods;
Which are to be performed without illusion including the horse-sacrifice, elephant-sacrifice and Rajsu sacrifice performed by a universal monarch;
And the Neoli Karma of Yogis (cleansing of intestines) etc., may all be considered as Karmas of various sects and guises.
In the absence of the pure Karmas related to the Invisible Lord, all the other Karmas he considered as illusion and hyposcrisy.3.106.
(Gyan Parbodh, Sri Mukhwaak Patshahi 10)
 
ਅਨੰਤ ਤੀਰਥ ਆਦਿ ਆਸਨਾਦਿ ਨਾਰਦ ਆਸਨੰ  
 ਬੈਰਾਗ ਅਉ ਸੰਨਿਆਸ ਅਉ ਅਨਾਦਿ ਜੋਗ ਪ੍ਰਾਸਨੰ  
ਅਨਾਦਿ ਤੀਰਥ ਸੰਜਮਾਦਿ ਬਰਤ ਨੇਮ ਪੇਖੀਐ  
ਅਨਾਦਿ ਅਗਾਧਿ ਕੇ ਬਿਨਾ ਸਮਸਤ ਭਰਮ ਲੇਖੀਐ ੧੦੮

Bathing at innumerable pilgrim-stations etc., adopting various postures etc., following the discipline of worship according to Narad Pancharatra; Adoption of Vairagya (monasticism and asceticlism) and Sannyas (renunciation) and observing yogic discipline of olden times:Visiting ancient pilgrim-stations and observing restraints etc., fasts and other rules; Without the Beginningless and Unfathomable Lord, all the above Karmas be considered as illusion.5.108.
(Gyan Parbodh, Sri Mukhwaak Patshahi 10)

 
ਬਿਨ ਏਕ ਨਾਹਿਨ ਸ਼ਾਂਤਿ ਸਭ ਤੀਰਥ ਕਿਯੁੰ ਅਨ੍ਹਾਤ  
ਜਬ ਸੇਵਿ ਹੋਇ ਕਿ ਨਾਮ ਤਬ ਹੋਇ ਪੂਰਣ ਕਾਮ ੪੭੮

There will be no peace without that one Lord; the bath at all the pilgrim-stations will be fruitless; when service will be rendered to him and His Name will be remembered, then all the desires will be fulfilled.478.
(Rudra Avtar, Sri Mukhwaak Patshahi 10)


 
ਬਿਸ਼ਨ ਪਦ ਸੋਰਠ  
ਭੇਖੀ ਜੋਗਨ ਭੇਖ ਦਿਖਾਏ  
ਨਾਹਨ ਜਟਾ ਬਿਭੂਤ ਨਖਨ ਮੈ ਨਾਹਿਨ ਬਸਤ੍ਰ ਰੰਗਾਏ  
ਜੌ ਬਨ ਬਸੈ ਜੋਗ ਕਹੁ ਪੱਈਐ ਪੰਛੀ ਸਦਾ ਬਸਤ ਬਨ  
ਕੁੰਚਰ ਸਦਾ ਧੂਰ ਸਿਰ ਮੇਲਤ ਦੇਖਹੁ ਸਮਝ ਤੁਮਹੀ ਮਨ  
ਦਾਦਰ ਮੀਨ ਸਦਾ ਤੀਰਥ ਮੋ ਕਰਯੋ ਕਰਤ ਇਸ਼ਨਾਨਾ  
 ਧਯਾਨ ਬਿੜਾਲ ਬਕੀ ਬਕ ਲਾਵਤ ਤਿਨ ਕਿਆ ਜੋਗੁ ਪਛਾਨਾ  
ਜੈਸੇ ਕਸ਼ਟ ਠਗਨ ਕਹ ਠਾਟਤ ਐਸੇ ਹਰਿ ਹਿਤ ਕੀਜੈ  
ਤਬਹੀ ਮਹਾਂ ਗਯਾਨ ਕੋ ਜਾਨੈ ਪਰਮ ਪਯੂਖਹਿ ਪੀਜੈ ੨੪੯੮

VISNUPADA SORATH O Yogis, the believers in various guises ! You are only exhibiting the outer garb, but that Lord cannot be realized by growing matted locks, by smearing ashes, by growing nails and by wearing the dyed clothes; If the Yoga had been achieved by residing in the forest, then the birds always live in the forest; in the same way the elephant always puts the dust on his body; why do you not understand it in your mind? The frogs and fish always take bath at the pilgrim-stations, the cats and cranes are always seen meditating, but still they had not recognized Yoga; The manner in which your suffer agony for deceiving the people, in the same way make effort to absorb you mind in the Lord; only then you will realise the Supreme Essence and would be able to quaff the nectar.24.98.

(Rudar Avtaar, Sri Mukhwaak Patshahi 10)

 
ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹ ਏਕ ਪਛਾਨੈ  
ਪੂਰਨ ਜੋਤ ਜਗੈ ਘਟ ਮੈ ਤਬ ਖਾਲਸ ਤਾਹਿ ਨਖਾਲਸ ਜਾਨੈ

He does not recognize anyone else except One Lord, not even the bestowal of charities, performance of merciful acts, austerities and restraint on pilgrim-stations; the perfect light of the Lord illuminates his heart, then consider him as the immaculate Khalsa.1.
(33 Swaiyey, Sri Mukhwaak Patshahi 10)


 
ਕਾਹੂ ਕਹ ਪਾਹਨ ਮਹਿ ਬ੍ਰਹਮ ਬਤਾਤ ਹੈ  
ਜਲ ਡੂਬਨ ਹਿਤ ਕਿਸਹੂੰ ਤੀਰਥ ਪਠਾਤ ਹੈ  
ਜ੍ਯੋ ਤ੍ਯੋ ਧਨ ਹਰ ਲੇਤ ਜਤਨ ਅਨਗਨਿਤ ਕਰ  
ਹੋ ਟਕਾ ਗਾਠਿ ਮਹਿ ਲਏ ਦੇਹੀ ਜਾਨ ਘਰ ੭੫


(Charitropakhyan, Sri Mukhwaak Patshahi 10)

No comments:

Post a Comment